ਕੇ ਪੀ ਐੱਸ ਗਿੱਲ (K P S GILL)

ਕੇ ਪੀ ਐੱਸ ਗਿੱਲ ਨੇ ਆਪਣੇ ਪੁਲਸ ਰਾਜ ਵਿਚ, ਆਪਣੇ ਓਹਦੇ ਦਾ ਨਜਾਇਜ ਫਾਏਦਾ ਚੁਕਦੇ ਹੋਏ, ਸਰਕਾਰ ਦਾ ਹਥ ਠੋਕਾ ਬਣ ਕੇ 25,000 ਤੋਂ ਵਧ ਬੇਗੁਨਾਹ ਨੋਜਵਾਨ ਸਿਖ ਮੁੰਡਿਆਂ (15 ਤੋ 25 ਸਾਲ ਤਕ) ਦੇ ਕਤਲ ਕਰਾ ਦਿੱਤੇ ਤੇ ਆਪਣੇ ਹਿੰਦੂ ਹੁਕਮਰਾਨਾ ਨੂ ਖੁਸ਼ ਕਰ ਦਿੱਤਾ ਪਰ ਸਿਖੀ ਦੀ ਇਕ ਬਹੁਮੁਲੀ ਪੀੜੀ ਖਤਮ ਕਰ ਦਿੱਤੀ ! (ਹੋਰ ਤਾ ਹੋਰ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਨੂ, ਜੋ ਇਹਨਾ ਸਿਖ ਮੁੰਡਿਆਂ ਦੀ ਗਿਣਤੀ ਲਬ੍ਦੇ ਪਏ ਸੀ, ਨੂ ਵੀ ਗਿੱਲ ਨੇ ਪੁਲਸ ਦੇ ਹਥੋਂ ਹੀ ਮਰਵਾ ਕੇ, ਲਾਸ਼ ਵੀ ਗਾਇਬ ਕਰਾ ਦਿੱਤੀ) ! ਗਿਣਤੀ ਤਾ ਕਿਤੇ ਇਸਤੋ ਵੀ ਵਧ ਹੋਣੀ, ਪਰ ਇਹ ਗਿਣਤੀ ਓਹ ਹੈ ਜੋ ਭਾਰਤ ਦੀ ਸਬ ਤੋਂ ਵੱਡੀ ਅਦਾਲਤ ਸੁਪ੍ਰੀਮ ਕੋਰਟ ਨੇ ਮੰਨੀ ਹੈ ! ਕੋਰਟ ਦਾ ਹੁਕਮ ਸੀ ਕਿ ਇਹਨਾ ਬੇਗੁਨਾਹ ਮੁੰਡਿਆਂ ਦੇ ਘਰ ਵਾਲੀਆਂ ਨੂ ਤਿਨ ਤਿਨ ਲਖ ਹਰਜਾਨੇ ਦਾ ਦਿੱਤਾ ਜਾਵੇ, ਪਰ ਓਹਨਾ ਦੇ ਘਰ ਵਾਲੇ ਹੀ ਨਹੀਂ ਲਬੇ , ਜਾਂ ਤਾ ਡਰ ਦੇ ਮਾਰੇ ਓਹ ਘਰ ਛੱਡ ਗਏ ਸੀ ਯਾ ਓਹ ਵੀ ਪੁਲਸ ਨੇ ਟੰਗਤੇ ! ਪਰ ਹੈਰਾਨੀ ਦੀ ਗਲ ਤਾਂ ਇਹ ਹੈ ਕੀ ਏਸ ਕੁੱਤੇ ਗਿੱਲ ਨੂ ਕੋਈ ਵੀ ਸਜਾ ਨਹੀਂ ਦਿੱਤੀ ਗਈ, ਦੋਖੀ ਜਰੂਰ ਗਰਦਾਨਿਆ ! ਅੱਜ ਵੀ ਸਰਕਾਰ ਦਾ ਇਹ ਇਕ ਚਹੇਤਾ ਅਫਸਰ ਹੈ ਤੇ ਕੋਈ ਨਾ ਕੋਈ ਉਚਾ ਓਹਦਾ ਸਰਕਾਰ ਵੱਲੋਂ ਇਸ ਨੂ ਇਨਾਮ ਵੱਜੋਂ ਮਿਲ ਹੀ ਜਾਂਦਾ !

!Icon Images   Upload Photos Photo Sharing

ਕੁੱਤਿਆਂ ਨੂ ਹੱਡੀ ਤਾਂ ਮਿਲਣੀ ਹੀ ਹੋਈ ! ਹਿੰਦੁਸਤਾਨ ਦੀ ਪੁਲਸ ਕੀ ਅਤੇ ਸੀ ਬੀ ਆਈ ਕੀ, ਸਭ ਇਵੇਂ ਹੀ ਧੱਕਾ ਕਰੀ ਜਾਂਦੇ, ਕਿਨੀ ਹਾਸੋ ਹੀਣੀ ਗਲ ਹੈ ਕਿ ਪਿਛਲੇ ੨੫ ਸਾਲਾਂ ਤੋ ਇਹ ਅਜੇ ਵੀ ਸਬੂਤ ਹੀ ਭਾਲੀ ਜਾਂਦੇ !! 25 ਸਾਲਾਂ ਬਾਅਦ ਵੀ ਸਬੂਤ ਭਾਲਦੇ ? ਇਹਨੀ ਮਿਹਨਤੀ ਹੈ ਹਿੰਦੁਸਤਾਨ ਦੀ ਪੁਲਸ ਤੇ ਸੀ ਬੀ ਆਈ !!ਕਾਤਲ ਅਜਾਦ ਘੁਮਦੇ ਪਏ ਤੇ ਜੇ, ਸਿਖ ਕੋਈ ਆਵਾਜ਼ ਚੁਕਦੇ ਤਾਂ ਕਨੂਨ ਤੋੜਨ ਦੇ ਜੁਰਮ ਵਿਚ ਅੰਦਰ ਡੱਕ ਦਿੰਦੇ, ਕਈ - ਕਈ ਸਾਲ ਤਾਂ ਸੁਣਾਈ ਹੀ ਨਹੀਂ ਕਰਦੇ, ਓਏ ਹਿੰਦੁਸਤਾਨ ਵਿਚ ਤਾਂ ਪੱਤਾ- ਪੱਤਾ ਸਿਖਾਂ ਦਾ ਵੈਰੀ.....ਹੈ !! ਖਾਲਸਾ ਜੀ ਓਹ ਜਿਹੜਾ ਸਰਕਾਰੀ ਹੁਕਮ ਸੀ ਸਿਖਾਂ ਨੂ ਜਰਾਇਮ-ਪੇਸ਼ਾ ਕਰਾਰ ਦੇਣ ਦਾ ਕੀ ਓਹ ਸਰਕਾਰੀ ਹੁਕਮ ਵਾਪਸ ਹੋ ਗਿਆ ਹੈ ? ਨਹੀਂ ਖਾਲਸਾ ਜੀ ਨਹੀਂ !!

ਅਜੇ ਤਕ ਓਹ ਹੁਕਮ ਭਾਰਤੀ ਸਰਕਾਰ ਵੱਲੋਂ ਵਾਪਸ ਨਹੀਂ ਲਿਆ ਗਿਆ !

ਜੇ ਐਵੇਂ ਹੀ ਵਿਤਕਰੇ ਚਲਦੇ ਰਹੇ ਤਾਂ ਸਾਡੀ ਆਓਣ ਵਾਲੀ ਪੀੜੀ ਹਿੰਦੁਸਤਾਨ ਵਿਚ ਕਿਵੇਂ ਸੁਰਖਿਅਤ ਰਹਿ ਸਕੇਗੀ ਤੇ ਕਿਵੇਂ ਆਪਣੇ ਸਿਖੀ ਸਰੂਪ ਨੂ ਕਾਯਮ ਰਖ ਸਕੇਗੀ ! ਤੁਹਾਨੂ ਭਾਰਤੀ ਕਚੇਰੀਆਂ ਵੱਲੋਂ ਵਿਤਕਰੇ ਦਾ ਇਕ ਹੋਰ ਸਬੂਤ ਦਿੰਨਾ ਹਾਂ, "੬੨ ਲੋਕਾਂ ਨੂ ਇਕ ਮੁਕਦਮੇ ਵਿਚ ਉਮਰ ਕੈਦ ਦੀ ਸਜਾ ਸੁਣਾਈ ਗਈ, ਕਿਓਂਕਿ ਓਹ ਮੁਸਲਮਾਨ ਸੀ ਤੇ ਕੌਮੀ ਝਗੜਾ ਓਹਨਾ ਦਾ ਹਿੰਦੁਆਂ ਨਾਲ ਹੋਇਆ ਸੀ !ਕੋਜਿਕੋਦੇ (ਕੇਰਲ) ਦੀ ਇਕ ਅਦਾਲਤ ਨੇ ੬੩ ਦੋਖੀਆਂ ਵਿਚੋਂ ੬੨ ਨੂ ਉਮਰ ਕੈਦ ਦੀ ਸਜਾ ਸੁਣਾਈ ! ਇਹਨਾ ਮੁਸਲਮਾਨਾ ਤੇ ਇਲਜਾਮ ਸੀ ਕਿ ਮਰਾੜ ਵਿਚ, ਸਮੰਦਰ ਕਿਨਾਰੇ, ਜੋ ਕਿ ਕੋਜਿਕੋਦੇ ਤੋ ੧੨ ਕਿਲੋ ਮੀਟਰ ਹੈ, ਇਕ ਕੌਮੀ ਝਗੜੇ ਵਿਚ ਹਿੰਦੂ ਤੇ ਮੁਸਲਮਾਨਾ ਵਿਚ ਹੋਏ ਝਗੜੇ ਵਿਚ, ਇਹਨਾ ਮੁਸਲਮਾਨਾ ਨੇ ਚੇਲਿਆਰ ਨਦੀ ਨੂ, ਦੋ ਕਿਸ੍ਤੀਆਂ ਰਾਹੀਂ ਪਾਰ ਕੀਤਾ ਤੇ ਹਿੰਦੂ ਮਛੁਆਰੇਆਂ ਤੇ ਹਮਲਾ ਕੀਤਾ ਜਿਸ ਨਾਲ ਨੌ ਹਿੰਦੂ ਮਾਰੇ ਗਏ ਸੀ. ਇਹ ਘਟਨਾ 2, ਮਾਰਚ 2003 ਨੂ ਵਾਪਰੀ ਸੀ !ਇਸ ਫੈਸਲੇ ਤੋ ਇਹ ਗਲ ਸਾਫ਼ ਹੋ ਜਾਂਦੀ ਹੈ ਕਿ ਹਿੰਦੁਸਤਾਨ ਵਿਚ ਦੋ ਕਨੂਨ ਚਲਦੇ, ਇਕ ਬਹੁ-ਗਿਣਤੀ ਲਈ ਤੇ ਦੂਜਾ ਘਟ-ਗਿਣਤੀ ਲਈ ! ਹੁਣ ਵੇਖੋ, 63 ਵਿਚੋਂ 62 ਬੰਦਿਆਂ ਨੂ ਸਜਾ ਮਿਲੀ, ਓਹ ਵੀ ਕੁਲ ਚਾਰ ਸਾਲ ਵਿਚ, ਜਦੋਂ ਕਿ 1984 ਦੇ ਕਾਤਲਾਂ ਨੂ 25 ਸਾਲ ਬਾਅਦ ਵੀ ਕੋਈ ਸਜਾ ਨਹੀਂ, ਐਵੇਂ ਛੋਟੇ, ਬਿਨਾ ਸਫਾਰਿਸ ਵਾਲੇ ਬੰਦਿਆਂ ਨੂ ਸਜਾ ਜਰੂਰ ਸੁਣਾਈ ਪਰ ਅਸਲੀ ਦੋਖੀਆਂ ਨੂ ਨਹੀਂ. ਅਜੇ ਤਾਂ ਓਹਨਾ ਖਿਲਾਫ਼ ਭਾਰਤੀ ਹਕੂਮਤ ਸਬੂਤ ਹੀ ਇਕਠੇ ਕਰਦੀ ਪਈ ! ਕਿਨੀ ਸ਼ਰਮ ਵਾਲੀ ਗਲ ਹੈ ਪਰ ਭਾਰਤ ਸਰਕਾਰ ਬਿਸਰਮ ਹੈ !ਮੈਂ ਜੋ ਅਪੀਲ ਕੋਰਟ ਵਿਚ ਪਾਈ ਸੀ ਓਹ ਖਾਰਜ ਹੋ ਗਈ ਹੈ,( ਅਜ ੦੫ ਨਵਮ੍ਬਰ ੦੯) ਨੂ ਕਿਓਂਕਿ ਅਮਿਤਾਭ ਬਚ੍ਚਨ ਇਕ ਪਹੁੰਚ ਵਾਲਾ ਬੰਦਾ ਹੈ ਤੇ ਇਸ ਲਈ ਅਪੀਲ ਖਾਰਜ਼ ਹੀ ਹੋਣੀ ਸੀ, ਇਹੋ ਹੀ ਹੋਣਾ ਸੀ ਪਰ ਮੈਂ ਇਸ ਕੇਸ ਨੂ ਫਿਰ ਤੋ ਖੋਲਣਾ ਚਾਹੁੰਦਾ ਹਾਂ ਪਰ ਮੇਰੇ ਕੋਲ ਕਾਨੂਨੀ ਮਦਦ ਨਹੀਂ ਹੈ, ਕੇਸ ਵਿਚ ਕਦੋਂ ਕੀ ਕਰਨਾ ਹੈ, ਓਹ ਰਸਤਾ ਦਸਣ ਵਾਲਾ ਵੀ ਕੋਈ ਨਹੀਂ ਤੇ ਹਰ ਕੰਮ ਲਈ ਮੈਂ ਪੈਸੇ ਨਹੀਂ ਖਰਚ ਸਕਦਾ ਕਿਓਂਕਿ ਮੈਂ ਇਕ ਗਰੀਬ ਬੰਦਾ ਹਾਂ ! ਇਸ ਲੇਖ ਵਿਚ ਵਿਤਕਰਾ ਅਤੇ ਦੋ ਕਾਨੂਨ ਦੀ ਗਲ ਕੀਤੀ ਹੈ ਜੋ ਢੁਕਵੀਂ ਹੀ ਹੈ, ਸਚ ਹੈ ! ਵੇਖ ਲਵੋ ! ਬਿਹਾਰ ਦੇ ਮੁਖ ਮੰਤਰੀ ਤੇ ਤਾਂ ੧੮ ਸਾਲ ਬਾਅਦ ਸਮ੍ਮਨ ਜਾ ਸਕਦੇ ਕਿ ਓਸਨੇ ਇਕ ਕਤਲ ਕੀਤਾ ਜਾ ਕਤਲ ਵੇਲੇ ਹਾਜ਼ਰ ਸੀ ਪਰ ਜੇ ਅਸੀਂ ਕੇਸ ਕਰਦੇ ਹਾਂ ਕਿ ਅਮਿਤਾਭ ਨੇ ਹਿੰਦੁਆਂ ਨੂ, ਸਿਖਾਂ ਦਾ ਕਤਲ ਕਰਨ ਲਈ ਕਿਹਾ ਹੈ ਤਾ ਸਾਡੀ ਦਰਖਾਸਤ ਖਾਰਜ਼ ਕਰ ਦਿੱਤੀ ਜਾਂਦੀ ਹੈ ਕਿ ਸਮਾ ਬਹੁਤ ਹੋ ਗਿਆ ਹੈ ਇਸ ਲਈ ਦਰਖਾਸਤ ਮੰਜੂਰ ਨਹੀਂ ਕੀਤੀ ਜਾ ਸਕਦੀ ! ਇੰਜ ਹਿੰਦੁਸਤਾਨ ਵਿਚ ਦੋ ਕਾਨੂਨ ਚਲਦੇ -ਇਕ ਹਿੰਦੂ ਬਹੁ ਸਂਖ੍ਯਾ ਵਾਸਤੇ ਤੇ ਦੂਜਾ ਘਟ ਗਿਣਤੀ ਸਿਖਾਂ ਅਤੇ ਹੋਰਨਾ ਲਈ ! ਇਹ ਸਾਬਤ ਹੁੰਦਾ ਹੈ ਮੇਰੀ ਇਸ ਦਰਖਾਸਤ ਦੇ ਖਾਰਜ਼ ਹੋ ਜਾਣ ਤੋਂ ! ਇਸੇ ਤਰਾਂ ਕੇਰਲ ਦੀ ਫਾਸ੍ਟ ਕੋਰਟ ਦਾ ਵੀ ਮੈਂ ਲਿਖਿਆ ਹੈ ਕਿ ਕਿਵੇਂ ੪ ਸਾਲ ਚ ਹੀ ੬੩ ਮੁਲਜਮਾ ਵਿਚੋਂ ੬੨ ਨੂ ਸਜਾ ਹੋ ਗਈ ਕਿਓਂਕਿ ਓਹ ਮੁਲਜਮ ਮੁਸਲਮਾਨ ਸੀ ਤੇ ਮਰਣ ਵਾਲੇ ਹਿੰਦੂ ! ਸਾਡੇ ਸਿਖਾਂ ਦੇ ਕਾਤਲਾਂ ਨੂ ਅਜੇ ਵੀ ਹਿੰਦੁਸਤਾਨ ਦੀ ਅਦਾਲਤਾਂ ਸਜਾ ਨਹੀਂ ਦੇ ਸਕੀਆਂ ਕਿਓਂਕਿ ਮਰਣ ਵਾਲੇ ਸਿਖ ਸੀ ਤੇ ਜੇਕਰ ਮਰਣ ਵਾਲੇ ਹਿੰਦੂ ਹੁੰਦੇ ਤਾ ਹੁਣ ਤਕ ਸਬ ਨੂ ਫਾਂਸੀ ਦੇ ਦੇਣੀ ਸੀ ਇਸ ਬਾਹਮਣ ਸਰਕਾਰ ਨੇ !

ਦੂਜਾ ਸਬੂਤ ਇਹ ਹੈ ਕੀ 1977ਵਿਚ ਇਮਰਜੇੰਸੀ ਤੋਂ ਬਾਅਦ ਜੋ ਸਰਕਾਰ ਬਣੀ ਸੀ ਉਸਨੇ ਇੰਦਿਰਾ ਗਾਂਧੀ ਨੂ ਜਿਹਲ ਵਿਚ ਡਕ ਦਿੱਤਾ ਸੀ ! ਇਕ ਪਾਂਡੇ ਨਾ ਦੇ ਸ਼ਖਸ ਨੇ ਜੋ ਲਖ੍ਨਓ ਤੋਂ ਸੀ, ਉਸਨੇ ਇੰਦਿਰਾ ਰਾਨੀ ਨੂ ਰਿਹਾ ਕਰਵਾਓਨ ਲਈ ਜਹਾਜ ਅਗਵਾ ਕੀਤਾ, ਤੇ ਇੰਦਿਰਾ ਰਾਨੀ ਛੁਟ ਗਈ ! ਜਦੋਂ ਇੰਦਿਰਾ ਦੀ ਸਰਕਾਰ ਮੁੜਕੇ ਪਾਵਰ ਵਿਚ ਆਈ ਤਾਂ ਉਸ ਪਾਂਡੇ ਜੀ ਨੂ ਐਮ ਪੀ ਦੀ ਟਿਕਟ ਦੇ ਕੇ ਸਮਮਾਨਿਤ ਕੀਤਾ ਗਿਆ ਤੇ ਪਾਂਡੇ ਜੀ ਐਮ ਪੀ ਬਣ ਗਏ !

ਸਰਦਾਰ ਪਰਮਜੀਤ ਸਿੰਘ ਸੈਨੀ ਜੀ ਨੇ ੧੯੮੧ ਵਿਚ ਇਕ ਜਹਾਜ ਅਗਵਾ ਕੀਤਾ ਕਿ ਸੰਤ ਜਰਨੈਲ ਸਿੰਘ ਜੀ ਤੇ ਬਣੇ ਕੇਸ ਵਾਪਸ ਲਏ ਜਾਣ ਤੇ ਝੂਠੇ ਕੇਸਾਂ ਵਿਚ ਫੜੇ ਸਿੰਘ ਰਿਹਾ ਕੀਤੇ ਜਾਣ, ਓਹਨਾ ਨੇ ਪਾਕਿਸਤਾਨ ਵਿਚ ੧੦ ਸਾਲ ਜਿਹਲ ਵੀ ਕੱਟੀ, ਫਿਰ ਰਿਹਾ ਹੋ ਕੇ ਓਹ ਕਨਾਡਾ ਚਲੇ ਗਏ ਤੇ ਪੜਾਈ ਪੂਰੀ ਕਰ ਵਕ਼ੀਲ ਬਣ ਗਏ ਪਰ ਭਾਰਤ ਸਰਕਾਰ ਓਹਨਾ ਨੂ ਦੁਬਾਰਾ ਸਜ਼ਾ ਦੇਣਾ ਚਾਹੁੰਦੀ ਹੈ ! ਪਿਛੇ ਜਹੇ ਹੀ ਓਹਨਾ ਨੂ ਕਨਾਡਾ ਤੋ ਹਿੰਦੁਸਤਾਨ ਲੈ ਆਯਾ ਗਿਆ ਹੈ ਤੇ ਹੁਣ ਓਹ ਤਿਹਾੜ ਜੈਲ ਵਿਚ ਬੰਦ ਨੇ ਜਿਥੇ ਓਹਨਾ ਦੀ ਜਾਨ ਨੂ ਵੀ ਖਤਰਾ ਹੈ !
ਜੇ ਇਕ ਹਿੰਦੂ ਜਹਾਜ ਅਗਵਾ ਕਰਦਾ ਹੈ ਤਾਂ ਐਮ ਪੀ ਬਣਾ ਦਿੱਤਾ ਜਾਂਦਾ ਹੈ ਤੇ ਜੇ ਸਿਖ ਕਰੇ ਤਾਂ ਅਤਵਾਦੀ ! ਵਾਹ ਓਏ ਹਿੰਦ ਦੀ ਸਰਕਾਰੇ !! ਵਾਹ ਹਿੰਦ ਦਾ ਇਨਸਾਫ਼ !!
ਮੇਰਾ ਭਾਰਤ ਮਹਾਨ !!
ਜੇਕਰ ਇਹ ਸਿਖਾਂ ਨਾਲ ਵਿਤਕਰਾ ਨਹੀਂ ਹੈ ਤਾਂ ਕੀ ਹੈ ? ਕੀ ਹਿੰਦੋਸ੍ਤਾਨ ਵਿਚ ਸਬ ਨਾਗਰਿਕਾਂ ਨੂ ਇਹੋ ਬਰਾਬਰੀ ਦਿੱਤੀ ਜਾਂਦੀ ਹੈ ? ਵੇਖੋ ਭਾਰਤ ਦਾ ਸੰਵਿਧਾਨ ਕੀ ਕਹਿੰਦਾ ਹੈ:--ਆਰਟੀਕਲ ੧੪੧ ; ਕਾਨੂਨ ਜੋ ਸੁਪ੍ਰੀਮ ਕੋਰਟ ਵੱਲੋਂ ਭਾਰਤ ਦੀਆਂ ਸਬ ਕੋਰਟਾਂ ਤੇ ਲਾਗੂ ਹੁੰਦਾ ਜੋ ਭਾਰਤ ਦੀ ਹੱਦ ਵਿਚ ਹੋਣ !! ਆਰਟੀਕਲ ੧੫; ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਕੋਈ ਵੀ ਰਾਜ ਕਿਸੇ ਵੀ ਨਾਗਰਿਕ ਤੇ ਓਸਦੀ ਜਾਤ, ਨਸਲ, ਧਰਮ, ਮਰਦ ਜਾ ਜਨਾਨੀ, ਜਨਮ ਦੀ ਥਾਂ ਨੂ , ਇਹਨਾ ਸਬ ਵਜਹ ਕਰਕੇ , ਕਿਸੇ ਨਾਲ ਵੀ ਵਿਤਕਰਾ ਨਹੀਂ ਕਰਨ ਗਿਆਂ !! ਪਰ ਓਹ ਕਾਨੂਨ ਹੈ ਕਿਥੇ ਜਿਸ ਦੀ ਵਰਤੋਂ ਕਰਕੇ ਸਿਖਾਂ ਅਤੇ ਮੁਸਲਮਾਨ ਘਟ ਗਿਣਤੀ ਦੀ ਨਸਲਕੁਸੀ ਕਰਨ ਵਾਲੇ ਵੱਡੇ ਮੁਜਰਮਾਂ ਨੂ ਗਿਰਫਤਾਰ ਕੀਤਾ ਜਾ ਸਕੇ ! ਪਾਕਿਸਤਾਨ ਦੇ ਸਿਖਾਂ ਕੋਲ ਓਹਨਾ ਦੇ ਵਿਆਹ ਨੂ ਰਜਿਸਟਰ ਕਰਨ ਲਈ ਕਨੂਨ ਹੈ ਪਰ ਹਿੰਦੁਸਤਾਨ ਵਿਚ ਅਜਿਹਾ ਕੋਈ ਕਨੂਨ ਸਿਖਾਂ ਵਾਸਤੇ ਨਹੀਂ, ਸਾਡੇ ਸਿਖ ਬਚਿਆਂ ਦੇ ਵਿਆਹ ਹਿੰਦੂ ਕਨੂਨ ਮੁਤਾਬਿਕ ਹੀ ਰਜਿਸਟਰ ਹੁੰਦੇ ਨੇ ! ਭਾਰਤ ਦੇ ਸੰਵਿਧਾਨ ਦੀ ਧਾਰਾ ੨੫(ਬੀ), ਸਿਖ ਧਰਮ ਨੂ ਹਿੰਦੂ ਹੀ ਮਨਦੀ ਹੈ ! ਇਹੋ ਵਜਹ ਸੀ ਕੀ ਸਾਡੇ ਵਕਤ ਦੇ ਲੀਡਰਾਂ ਨੇ ਅਜੋਕੇ ਸਿਖ ਵਿਰੋਧੀ ਸੰਵਿਧਾਨ ਤੇ ਦਸਤਖ਼ਤ ਕਰਨ ਤੋ ਇਨਕਾਰ ਕਰ ਦਿੱਤਾ ਸੀ ! ਭਾਰਤ ਦੇ ਇਸ ਸਿਖ ਵਿਰੋਧੀ ਸੰਵਿਧਾਨ ਨੂ ਕਿਸੇ ਵੀ ਸਿਖ ਲੀਡਰ ਨੇ ਮੰਜੂਰ ਨਹੀਂ ਸੀ ਕੀਤਾ !!ਇਹਨਾ ਵਿਤਕਰਿਆਂ ਕਰਕੇ ਤੇ ਗਾਂਧੀ ਵਰਗੇ ਸਿਖਾਂ ਦੇ ਦੁਸਮਨ ਨੇ ਆਪਣੀ ਗੁਜਰਾਤੀ ਅਖਬਾਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੂ ਭਟਕਿਆ ਦੇਸ ਭਗਤ ਕਹਿ ਕੇ ਨੀਵਾਂ ਦਰਸਾਇਆ -- ਅਤੇ ਆਰ ਏਸ ਏਸ ਵੱਲੋਂ ਸਿਖ ਗੁਰੂਆਂ ਨੂ ਹਿੰਦੂ ਦੇਵਤਿਆਂ ਦੇ ਤੁਲ ਦਸਦੇ ਨੇ ! ਇਸ ਦਾ ਕੀ ਮਤਲਬ, ਹੋਰ ਕੁਝ ਨਹੀਂ ਹਿੰਦੁਆਂ ਦੀ, ਆਰ ਐੱਸ ਐੱਸ ਦੀ ਬੇਈਮਾਨ ਸੋਚ ਹੀ ਹੈ !!ਸਿਖੋ ! ਹੁਣ ਸਾਡਾ ਭਵਿਖ ਹਿੰਦੁਸਤਾਨ ਨਾਲ ਹੀ ਬਝ ਗਿਆ ਹੈ ! ਕੋਈ ਸ਼ਕ਼ ਨਹੀਂ ਕਿ ਅਸੀਂ ਹਿੰਦੁਸਤਾਨ ਨੂ ਪਿਆਰ ਕਰਦੇ ਹਾਂ, ਅਸੀਂ ਇਸ ਦੀ ਅਜਾਦੀ ਲਈ ਸਬ ਤੋਂ ਵਧ ਕੁਰਬਾਨੀਆਂ ਦਿੱਤੀਆਂ, ਇਥੋਂ ਤਕ ਕੀ ਬਹੁਗਿਣਤੀ ਹਿੰਦੁਆਂ ਤੋਂ ਕਿਤੇ ਵਧ ! ਪਰ ਫੇਰ ਵੀ ਓਹੋ ਹੀ ਰਾਜ ਕਰਨਗੇ ਕਿਓਂਕਿ ਪ੍ਰਜਾਤੰਤਰ ਵਿਚ ਰਾਜ ਬਹੁਗਿਣਤੀ ਵਾਲਾ ਹੀ ਕਰਦਾ ਹੈ ਤੇ ਓਹਨਾ ਹਿੰਦੁਆਂ ਦੀ ਗਿਣਤੀ ਹੋਰ ਸਬ ਧਰ੍ਮਾ ਦੇ ਵਸਨੀਕਾਂ ਤੋਂ ਕੀਤੇ ਵਧ ਹੈ ! ਅਜ ਜਦੋਂ ਕਿ ਮੁਸਲਮਾਨ ਵੀ ਆਪਣੀ ਗਿਣਤੀ ਇਨੀ ਕਰ ਚੁਕੇ ਨੇ ਕੀ ਹੁਣ ਸਾਰੀਆਂ ਰਾਜਨੀਤਕ ਪਾਰਟੀਆਂ ਓਹਨਾ ਦੇ ਵੋਟ ਲੈਣ ਲਈ ਓਹਨਾ ਦੀ ਹਰ ਗਲ ਮਨਨ ਨੂ ਤਿਆਰ ਨੇ !

Chin music and high voltage T20 action on MSN Sports Sign up now.